ਪੰਜਾਬ 'ਚ ਅਪ੍ਰੈਲ ਮਹੀਨੇ ਦੀ ਪਹਿਲੀ ਸਰਕਾਰੀ ਛੁੱਟੀ! ਜਾਣੋਂ ਸਾਲ ਭਰ ਦੀਆਂ ਛੁੱਟੀਆਂ
First government holiday of April in Punjab! Know the holidays throughout the year
ਪੰਜਾਬ 'ਚ ਅਪ੍ਰੈਲ ਮਹੀਨੇ ਦੀ ਪਹਿਲੀ ਸਰਕਾਰੀ ਛੁੱਟੀ! ਜਾਣੋਂ ਸਾਲ ਭਰ ਦੀਆਂ ਛੁੱਟੀਆਂ
ਲੁਧਿਆਣਾ, 1 ਅਪ੍ਰੈਲ () : ਅੱਜ ਅਪ੍ਰੈਲ ਮਹੀਨਾ ਸ਼ੁਰੂ ਹੋ ਗਿਆ ਹੈ, ਇਸ ਮਹੀਨੇ ਕਈ ਛੁੱਟੀਆਂ ਆ ਰਹੀਆਂ ਹਨ। ਇਸ ਦੌਰਾਨ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਬੰਦ ਰਹਿਣ ਵਾਲੇ ਹਨ। ਪਰਸੋਂ ੩ ਅਪ੍ਰੈਲ ਨੂੰ ਗੁੱਡ ਫਰਾਈਡੇ ਛੁੱਟੀ ਰਹੇਗੀ, ਜਾਣੋਂ ਸਾਲ 'ਚ ਕਿਹੜੀਆਂ ਛੁੱਟੀਆਂ ਆ ਰਹੀਆਂ ਹਨ?
What's Your Reaction?
Like
0
Dislike
0
Love
0
Funny
0
Angry
0
Sad
0
Wow
0