ਸ਼੍ਰੋਮਣੀ ਕਮੇਟੀ ਦੇ ਮੁੱਖ ਖਜ਼ਾਨਚੀ ਚੁੱਕਿਆ ਖੌਫ/ਨਾਕ ਕਦਮ
ਸ਼੍ਰੋਮਣੀ ਕਮੇਟੀ ਦੇ ਮੁੱਖ ਖਜ਼ਾਨਚੀ ਚੁੱਕਿਆ ਖੌਫ/ਨਾਕ ਕਦਮ
ਸ਼੍ਰੋਮਣੀ ਕਮੇਟੀ ਦੇ ਮੁੱਖ ਖਜ਼ਾਨਚੀ ਚੁੱਕਿਆ ਖੌਫ/ਨਾਕ ਕਦਮ
ਅੰਮ੍ਰਿਤਸਰ, 9 ਅਪ੍ਰੈਲ, 2025:
ਐਸਜੀਪੀਸੀ ਦੇ ਮੁੱਖ ਖਜ਼ਾਨਚੀ ਤਰਸੇਮ ਸਿੰਘ ਨੇ ਬੁੱਧਵਾਰ ਵੱਡਾ ਕਦਮ ਚੁੱਕ ਲਿਆ, ਜਿਕਰਯੋਗ ਹੈ ਕੀ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਤ ਤਰਸੇਮ ਸਿੰਘ ਅੱਜ ਸਵੇਰੇ ਆਪਣੀ ਡਿਊਟੀ ਲਈ ਘਰੋਂ ਨਿਕਲੇ ਸਨ ਪਰ ਉਨ੍ਹਾਂ ਨੇ ਦਰਿਆ ’ਤੇ ਬਣੇ ਫ਼ਲਾਈਉਵਰ ਤੋਂ ਛਾਲ ਮਾਰ ਦਿੱਤੀ, ਜਿਹਨਾਂ ਦੀ ਮੌ/ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਉਧਰ ਤਰਸੇਮ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਤਰਸੇਮ ਸਿੰਘ ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਚੱਲ ਰਹੇ ਸਨ ਅਤੇ ਉਨ੍ਹਾਂ ਨੇ ਇਹ ਕਦਮ ਮਾਨਸਿਕ ਦਬਾਅ ਕਰਕੇ ਚੁੱਕਿਆ ਹੋਵੇਗਾ। ਉਂਜ ਅਜੇ ਇਸ ਮਾਨਸਿਕ ਪਰੇਸ਼ਾਨੀ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਪੁਲਿਸ ਨੇ ਉਕਤ ਮਾਮਲੇ ‘ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।
What's Your Reaction?






